ਪੰਜਾਬ ਦੇ ਸਹਿਕਾਰਤਾ ਖੇਤਰ ਵਿੱਚ ਤੇਜ਼ ਤੇ ਟਿਕਾਊ ਖੇਤੀ ਵਿਕਾਸ ਲਈ ਸੀ.ਆਈ.ਪੀ.ਟੀ. ਅਤੇ ਸਹਿਕਾਰਤਾ ਵਿਭਾਗ ਦਰਮਿਆਨ ਸਮਝੌਤਾ

ਚੰਡੀਗੜ੍ਹ, 21 ਅਕਤੂਬਰ- ਕੋਲੰਬੀਆ ਸੈਂਟਰ, ਕੋਲੰਬੀਆ ਯੂਨੀਵਰਸਿਟੀ ਵੱਲੋਂ ਸਥਾਪਤ ਸੈਂਟਰ ਫਾਰ ਇੰਟਰਨੈਸ਼ਨਲ ਪ੍ਰਾਜੈਕਟ ਟਰੱਸਟ (ਸੀ.ਆਈ.ਪੀ.ਟੀ.) ਅਤੇ ਸਹਿਕਾਰਤਾ ਵਿਭਾਗ, ਪੰਜਾਬ ਵੱਲੋਂ ਅੱਜ ਸਮਝੌਤਾ ਪੱਤਰ (ਐਲ.ਓ.ਯੂ.) ਸਹੀਬੱਧ ਕੀਤਾ ਗਿਆ ਹੈ। ਦੋਵੇਂ ਪਾਰਟੀਆਂ ਪੰਜਾਬ ਵਿੱਚ ਸਹਿਕਾਰੀ ਸਭਾਵਾਂ ਨੂੰ ਭਵਿੱਖ ਵਿੱਚ ਖੇਤੀਬਾੜੀ ਦੇ ਤੇਜ਼ੀ ਨਾਲ, ਬਰਾਬਰੀ ਅਤੇ ਟਿਕਾਊ ਵਿਕਾਸ ਦੇ ਕੇਂਦਰ ਵਜੋਂ ਸਥਾਪਤ ਕਰਨ ਲਈ ਆਪਸੀ ਸਹਿਯੋਗ ਨਾਲ ਕੰਮ … Continue reading ਪੰਜਾਬ ਦੇ ਸਹਿਕਾਰਤਾ ਖੇਤਰ ਵਿੱਚ ਤੇਜ਼ ਤੇ ਟਿਕਾਊ ਖੇਤੀ ਵਿਕਾਸ ਲਈ ਸੀ.ਆਈ.ਪੀ.ਟੀ. ਅਤੇ ਸਹਿਕਾਰਤਾ ਵਿਭਾਗ ਦਰਮਿਆਨ ਸਮਝੌਤਾ